ਕੇਂਦਰੀ ਸਾਲਾਨਾ ਅਖੰਡ ਕੀਰਤਨ ਸਮਾਗਮ
ਗੋਬਿੰਦ ਨਗਰ
ਅੰਬਾਲਾ ਛਾਉਣੀ 15 ਅਗੱਸਤ ਤੋਹ 18 ਅਗੱਸਤ 2024 ਸਵੇਰ ਤਕ
15 ਅਗਸਤ ਵੀਰਵਾਰ ਸਵੇਰ 6:30 ਤੋਂ 7:30 ਵਜੇ ਤਕ ਆਸਾ ਦੀ ਵਾਰ ਕੀਰਤਨ ਅਤੇ ਅਰੰਭਤਾ ਸ੍ਰੀ ਅਖੰਡ ਪਾਠ ਸਾਹਿਬ ਗੁਰਦਵਾਰਾ ਗੋਬਿੰਦ ਨਗਰ ਵਿਖੇ ਹੋਣਗੇ ਜੀ
15 ਅਗਸਤ ਵੀਰਵਾਰ ਸ਼ਾਮ 6:30 ਤੋਂ 10:00 ਵਜੇ ਤਕ ਫਰੂਕਾ ਖਾਲਸਾ ਸਕੂਲ ਅੰਬਾਲਾ ਛਾਵਨੀ ਵਿਖੇ ਹੋਣਗੇ ਜੀ
16 ਅਗੱਸਤ ਸ਼ੁਕਰਵਾਰ ਸਵੇਰ ਦਾ ਕੀਰਤਨ 7:00 ਤੋਂ ਦੁਪਹਿਰ 1:30 ਵਜੇ ਤਕ ਗੁਰੂਦਵਾਰਾ ਪੰਜੋਖਰਾ ਸਾਹਿਬ ਵਿਚ ਹਨ
16 ਅਗੱਸਤ ਐਤਵਾਰ ਸ਼ਾਮ ਦਾ ਕੀਰਤਨ 5:30 ਵਜੇ ਤੋਂ 9:00 ਵਜੇ ਤਕ ਗੁਰੂਦੁਆਰਾ ਸਿੰਘ ਸਭਾ ਹਰਗੁਲਾਲ ਰੋਡ ਅੰਬਾਲਾ ਛਾਵਨੀ
17 ਅਗੱਸਤ ਸ਼ਨੀਵਾਰ ਸਵੇਰੇ 6:30 ਤੋਂ ਦੁਪਹਿਰ 3:00 ਵਜੇ ਤਕ ਦਿਵਸ ਸੁਹੇਲਾ ਗੁਰੂਦਵਾਰਾ ਗੋਬਿੰਦ ਨਗਰ ਵਿਖੇ
17 ਅਗੱਸਤ ਸ਼ਨੀਵਾਰ ਸ਼ਾਮ ਨੂੰ ਰੈਣ ਸਬਾਈ ਕੀਰਤਨ ਸ਼ਾਮ 6:00 ਤੋਂ ਅਗਲੀ ਸਵੇਰ 4:30 ਤਕ ਗੁਰੂਦਵਾਰਾ ਗੋਬਿੰਦ ਨਗਰ ਵਿਖੇ
ਅੰਮ੍ਰਿਤ ਸੰਚਾਰ ਸਮਾਗਮ ਸ਼ਾਮ 8 ਵਜੇ ਗੁਰੂਦਵਾਰਾ ਗੋਬਿੰਦ ਨਗਰ ਵਿਖੇ।
ਕਿਰਪਾ ਕਰਕੇ ਆਏ ਦੀਦਾਰੇ ਬਖਸੀਸ ਕਰੋ ਜੀ