Sree Akhand Paatth Saaheb

NY/NJ/CT
Residence of Bh. Jasjit Singh Jee

Date

Thursday, November 28 2019 - Saturday, November 30 2019

3:00 AM to 10:00 AM

Contact Info

Bh. Jasjit Singh Jee Phone: 7329699787, 7328877516


ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥ ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰੁ ਸੀ ਨ ਉਚਰੀ ॥੧੩॥ ਧਰਮ ਹੇਤ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰੁ ਸਿਰਰੁ ਨ ਦੀਆ ॥ ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥


ਸਰਬ ਧਰਮ ਦੇ ਰਾਖੇ, ਅਕਾਲ ਨਿਰੰਜਨੀ ਜੋਤ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸਮਾਗਮ Thanksgiving weekend ਨੂੰ ਸਫ਼ਲਾ ਕਰਨ ਲਈ ਉਲੀਕੇ ਗਏ ਹਨ। ਆਉ ਹਰਿ ਜਸ ਪੜਤਿਆਂ, ਸੁਣਤਿਆਂ ਅਤੇ ਗਾਵਤਿਆਂ ਜੀਵਨ ਦੀਆਂ ਘੜੀਆਂ ਲੇਖੇ ਵਿਚ ਲਾਈਏ।


28 ਨਵੰਬਰ ਦਿਨ ਵੀਰਵਾਰ - ਆਰੰਭਤਾ ਸ੍ਰੀ ਅਖੰਡ ਪਾਠ ਸਾਹਿਬ ਅੰਮ੍ਰਿਤ ਵੇਲੇ।
30 ਨਵੰਬਰ ਦਿਨ ਸ਼ਨੀਵਾਰ ਸਵੇਰੇ - ਭੋਗ ਤਕਰੀਬਨ 6:00 ਵਜੇ ਉਪਰੰਤ ਕੀਰਤਨ ਆਸਾ ਕੀ ਵਾਰ 10:00 ਵਜੇ ਤੱਕ।


ਆਇ ਦੀਦਾਰ ਬਖਸ਼ਣੇ ਜੀ।


This site and organization has allegiance to Sri Akal Takht Sahib.