Blog Detail

Akaal Chalaanaa of Bibi Bhupinder Kaur Jee (Bhoop Jee) Amritsar

 

ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ

 

ਅਕਾਲ ਪੁਰਖ ਦੇ ਭਾਣੇ ਵਿਚ ਬੀਬੀ ਭੁਪਿੰਦਰ ਕੌਰ(ਭੂਪ ਜੀ) ਸਿੰਘਣੀ ਸਤਿਕਾਰਯੋਗ ਪੂਰਨ ਦਾਰ ਜੀ ਜਿਨਾ੍ਂ ਨੂੰ ਬਾਪੂਜੀ ਭਾਃ ਸਾਹਿਬ ਰਣਧੀਰ ਸਿੰਘ ਜੀ ੲਿਨਾ੍ਂ ਦੀ ਰਸੀਲੀ ਅਾਵਾਜ਼ ਕਰਕੇ ਪਿਅਾਰ ਨਾਲ ਕੋੲਿਲ ਕਿਹਾ ਕਰਦੇ ਸੀ ਅੱਜ ਸ਼ਾਮ ਗੁਰ ਪੁਰੀ ਸਿਧਾਰ ਗੲੇ ਹਨ। ਸਾਰੀਅਾਂ ਸੰਗਤਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਅੱਗੇ ਜੋਦੜੀ ਕਰਨ ਕਿ ਗੁਰੂ ਸਾਹਿਬ  ੳੁਨਾਂ ਵਲੋਂ ਨਿਬਾਹੀ ਕੀਰਤਨ ਦੀ ਸੇਵਾ ਥਾੲਿਂ ਪਾ ਕੇ ਸਤਿਸੰਗਿ ਮੰਡਲਾਂ ਵਿਚ ਪੁੱਗ ਚੁੱਕੇ ਗੁਰੂ ਪਿਅਾਰਿਅਾਂ ਦੇ ਸਾਥ ਹੀ ਨਿਵਾਸ ਬਖ਼ਸ਼ਣ ਅਤੇ ਸਾਨੂੰ ਭਾਣੇ ਅੰਦਰ ਰੱਖਣ।

 

Bibi Bhupinder Kaur Jee

 


This site and organization has allegiance to Sri Akal Takht Sahib.