Daily Hukamnama

Hukamnama from Sri Darbar Sahib, Sri Amritsar
November 28, 2023
ਅੰਗ: 658
ਦੁਲਭ​ਜਨਮੁ​ਪੁੰਨ​ਫਲ​ਪਾਇਓ​ਬਿਰਥਾ​ਜਾਤ​ਅਬਿਬੇਕੈ​॥
ਰਾਜੇ​ਇੰਦ੍ਰ​ਸਮਸਰਿ​ਗ੍ਰਿਹ​ਆਸਨ​ਬਿਨੁ​ਹਰਿ​ਭਗਤਿ​ਕਹਹੁ​ਕਿਹ​ਲੇਖੈ​॥੧॥ ਨ​ਬੀਚਾਰਿਓ​ਰਾਜਾ​ਰਾਮ​ਕੋ​ਰਸੁ​॥ ਜਿਹ​ਰਸ​ਅਨ​ਰਸ​ਬੀਸਰਿ​ਜਾਹੀ​॥੧॥​ਰਹਾਉ​॥ ਜਾਨਿ​ਅਜਾਨ​ਭਏ​ਹਮ​ਬਾਵਰ​ਸੋਚ​ਅਸੋਚ​ਦਿਵਸ​ਜਾਹੀ​॥ ਇੰਦ੍ਰੀ​ਸਬਲ​ਨਿਬਲ​ਬਿਬੇਕ​ਬੁਧਿ​ਪਰਮਾਰਥ​ਪਰਵੇਸ​ਨਹੀ​॥੨॥ ਕਹੀਅਤ​ਆਨ​ਅਚਰੀਅਤ​ਅਨ​ਕਛੁ​ਸਮਝ​ਨ​ਪਰੈ​ਅਪਰ​ਮਾਇਆ​॥ ਕਹਿ​ਰਵਿਦਾਸ​ਉਦਾਸ​ਦਾਸ​ਮਤਿ​ਪਰਹਰਿ​ਕੋਪੁ​ਕਰਹੁ​ਜੀਅ​ਦਇਆ​॥੩॥੩॥

This site and organization has allegiance to Sri Akal Takht Sahib.