ਵਾਹਿਗੁਰੂ ਸਿਮਰਨ

Vaaheguroo Simran
Bhai Sahib Bhai Randheer Singh Jee

Chapter 3: ਨਾਮ ਸੁਣਨਾ ਤੇ ਮੰਨਣਾ

NextPrev

ਨਾਮ ਦੇ ਸੁਣਨ ਮੰਨਣ ਦਾ ਵੇਰਵਾ ਜਪੁਜੀ ਸਾਹਿਬ ਦੀਆਂ ਸੁਣਿਐ, ਮੰਨੈ ਦੀਆਂ ਪਉੜੀਆਂ ਵਿਚ ਤੇ ਫੇਰ ਸਾਰੰਗ ਰਾਗ ਦੀ ਵਾਰ ਵਿਚ ਸੁਣਿਐ, ਮੰਨਿਐ ਦੀਆਂ ਪਉੜੀਆਂ ਵਿਚ ਗੁਰੂ ਸਾਹਿਬ ਨੇ ਆਪ ਕੀਤਾ ਹੈ। ਏਸ ਦੀ ਵਿਆਖਿਆ ਪੂਰੀ ਤਰ੍ਹਾਂ ਖੋਲ੍ਹ ਕੇ 'ਗੁਰਮਤਿ ਨਾਮ ਆਭਿਆਸ ਕਮਾਈ' ਪੁਸਤਕ ਵਿਚ ਕੀਤੀ ਗਈ ਹੈ। ਏਸ ਲਈ ਇਸ ਦੀ ਵਿਆਖਿਆ ਦੁਬਾਰਾ ਏਥੇ ਨਹੀਂ ਕੀਤੀ ਗਈ, ਕਿਉਂਕਿ ਟ੍ਰੈਕਟ ਦਾ ਅਕਾਰ ਤੇ ਵਿਸਥਾਰ ਵਧ ਜਾਏਗਾ। ਪ੍ਰੇਮੀ ਸਜਣ ਇਹ ਪ੍ਰਕਰਣ 'ਗੁਰਮਤਿ ਨਾਮ ਅਭਿਆਸ ਕਮਾਈ' ਪੁਸਤਕ ਵਿਚੋਂ ਪੜ੍ਹ ਲੈਣ।


This site and organization has allegiance to Sri Akal Takht Sahib.