Annual Akhand Keertan Smaagam

Los Angeles
Sri Guru Singh Sabha, Walnut

Date

Wednesday, November 25 2026 - Sunday, November 29 2026

2:00 AM to 6:00 AM

Contact Info

ਵਾਹਿਗੁਰੂਜੀਕਾਖਾਲਸਾ॥ਵਾਹਿਗੁਰੂਜੀਕੀਫਤਿਹ॥ 

ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਸਾਹਿਬ ਜੀ ਪਾਸੋਂ ਖੰਡੇ ਬਾਟੇ ਦੀ ਪਾਹੁਲ (ਅੰਮ੍ਰਿਤ ਦੀ ਦਾਤ) ਪ੍ਰਾਪਤ ਕਰਨੀ ਹੈ, ਉਹਨਾਂ ਅੰਮ੍ਰਿਤ ਅਭਿਲਾਖੀਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਤੋਂ ਹੀ ਹਾਜ਼ਰੀ ਭਰ ਕੇ, ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਨ ਅਤੇ ਲਾਹਾ ਪ੍ਰਾਪਤ ਕਰਨ ਜੀ।

ਅੰਮ੍ਰਿਤ ਦੀ ਦਾਤ ਕੇਵਲ ਇੱਕ ਦਿਨ ਦੀ ਰਸਮ ਨਾ ਸਮਝੀਏ, ਸਗੋਂ ਗੁਰੂ ਸਾਹਿਬ ਜੀ ਨੂੰ ਆਪਣਾ ਆਪ ਸਮਰਪਣ ਕਰਕੇ ਗੁਰੂ ਵਾਲੇ ਬਣਨ ਅਤੇ ਗੁਰਮਤਿ ਜੀਵਨ ਦੀ ਆਰੰਭਤਾ ਸਮਝ ਕੇ ਪੂਰਨ ਸ਼ਰਧਾ, ਪ੍ਰੇਮ ਅਤੇ ਤਿਆਰੀ ਸਹਿਤ ਗੁਰੂ ਸਾਹਿਬ ਜੀ ਦੇ ਸਨਮੁਖ ਹੋਈਏ ਜੀ।


This site and organization has allegiance to Sri Akal Takht Sahib.