Annual Akhand Keertan Smaagam

Bay Area
Stockton

Date

Wednesday, August 30 2023 - Monday, September 04 2023

4:00 AM to 4:00 AM

Contact Info

ਵਾਹਿਗੁਰੂ ਜੀ ਕਾ ਖਾਲਸਾ 

ਵਾਹਿਗੁਰੂ ਜੀ ਕੀ ਫਤਿਹ 

ਸ੍ਰੀ ਅਖੰਡ ਪਾਠ ਸਾਹਿਬ ਅਰੰਭਤਾ ੩੦ ਅਗਸਤ ੨੦੨੩ ਅਤੇ ਭੋਗ ਉਪਰੰਤ ਆਸਾ ਦੀ ਵਾਰ ੧ ਸਪਤੰਬਰ ੨੦੨੩, ਭਾਈ ਸੋਹਣ ਸਿੰਘ ਜੀ ਦੇ ਗ੍ਰਹਿ, Mountain House CA ਵਿਖੇ 

੧ ਸਪਤੰਬਰ ਸ਼ਾਮ ਤੋਂ ਸਾਰੇ ਸਮਾਗਮ ਗੁਰੂਦਵਾਰਾ ਸਟਾਕਟਨ ਵਿਖੇ ਹੋਣਗੇ।

ਰੈਣ ਸਬਾਈ ਕੀਰਤਨ ੩ ਸਪਤੰਬਰ ਐਤਵਾਰ ਨੂੰ ਗੁਰੂਦਵਾਰਾ ਸਟਾਕਟਨ ਵਿਖੇ ਸ਼ਾਮ ੬ ਵਜੇ ਤੋਂ ਸਵੇਰੇ ੪ ਵਜੇ ਤਕ ।


This site and organization has allegiance to Sri Akal Takht Sahib.