Annual Akhand Keertan Smaagam

Indianapolis
Gurdwara Sri Har Gobind Sahib Ji, Indianapolis, US

Date

Friday, October 13 2017 - Sunday, October 15 2017

6:00 PM to 4:00 AM

Contact Info

ਗੁਰੂ ਪਿਆਰੀ ਸਾਧ ਸੰਗਤ ਜੀਓ,

ਗੁਰੂ ਫ਼ਤਿਹ ਪਰਵਾਨ ਕਰਨੀ ਜੀ। ਕੀਰਤਨ ਕਲਜੁਗ ਦੀ ਸਮਾਧੀ ਹੈ। ਚੰਚਲ ਮਨ ਜੇ ਕਿਸੇ ਬਿਧਿ ਭੀ ਵਸਗਤਿ ਨਾ ਆਵੇ ਤਾਂ ਕੀਰਤਨ ਦੀ ਆਕਰਖ਼ਣ ਕਲਾ ਦੁਆਰਾ ਅਵੱਸ਼ ਸਥਿਰ ਹੋ ਜਾਂਦਾ ਹੈ। ਜੇਕਰ ਪ੍ਰਾਨੀ ਕੀਰਤਨ ਮਨ ਲਾ ਕੇ ਸੁਣੇ ਜਾਂ ਕਰ ਸਕੇ ਤਾਂ ਅਵੱਸ਼ ਜਨਮ ਮਰਨ ਦੇ ਗੇੜ ਤੋਂ ਰਹਿਤ ਹੋ ਸਕਦਾ ਹੈ। ਸਤਿਗੁਰੂ ਜੀ ਦੀ ਅਪਾਰ ਕਿਰਪਾ ਦੁਆਰਾ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਅਖੰਡ ਕੀਰਤਨ ਸਮਾਗਮ ਅਕਤੂਬਰ ਮਹੀਨੇ ਦੀ ੧੩ ਤਰੀਖ ਤੋਂ ੧੫ ਤੱਕ ਹੋਣੇ ਨੀਯਤ ਹੋਏ ਹਨ।

ਆਪ ਜੀ ਅਗੇ ਬੇਨਤੀ ਕੀਤੀ ਜਾਂਦੀ ਹੈ ਕਿ ਕੀਰਤਨ ਸਮਾਗਮ ਦਾ ਲਾਹਾ ਲੈਣ ਲਈ ਆਇ ਦੀਦਾਰ ਬਖਸ਼ੋ ਜੀ। ਆਪ ਸਭ ਮਾਈ ਭਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੀਆਂ ਹਾਜ਼ਰੀਆਂ ਲੁਆ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਸ ਮੌਕੇ ਤੇ ਦੂਰੋ ਨੇੜਿਓ ਬੇਅੰਤ ਗੁਰੂ ਕੇ ਕੀਰਤਨੀਏ ਪਹੁੰਚ ਰਹੇ ਹਨ।

ਪ੍ਰੋਗਰਾਮ ਇਸ ਪ੍ਰਕਾਰ ਹੋਣਗੇ:
ਸ਼ੁਕਰਵਾਰ - Oct. 13, 2017 - ਅਖੰਡ ਕੀਰਤਨ - 6PM ਤੋਂ 9PM
ਸ਼ਨੀਵਾਰ - Oct. 14, 2017 - ਆਸਾ ਦੀ ਵਾਰ ਕੀਰਤਨ - 6AM to 9AM

ਸ਼ਨੀਵਾਰ, Oct. 14, 2017 ਤੋਂ ਐਤਵਾਰ, Oct. 15, 2017
ਰੈਣ ਸਬਾਈ ਕੀਰਤਨ - 7PM ਤੋਂ 4AM


ਹੋਰ ਜਾਣਕਾਰੀ ਲਈ ਫੋਨ ਕਰੋ ਜੀ:
ਭਾਈ ਜਸਦੀਪ ਸਿੰਘ: ੩੧੭-੫੬੦-੦੦੧੯;
ਭਾਈ ਬਲਜੀਤ ਸਿੰਘ: ੩੧੭-੬੦੩-੨੭੨੩;
ਭਾਈ ਬਲਜੀਤ ਸਿੰਘ: ੯੧੬-੩੯੮-੦੮੯੦;
ਗੁਰੂਦੁਆਰਾ ਸਾਹਿਬ: ੩੧੭-੮੮੪-੪੭੦੮


This site and organization has allegiance to Sri Akal Takht Sahib.