Dinas Suhella Keertan

Paatran
G. Jap Sahib, Shutrana, Paatran, Sangrur

Date

Friday, November 08 2019 - Sunday, November 10 2019

5:00 AM to 2:00 PM

Contact Info

 ਦੇਹੁਸਜਣਅਸੀਸੜੀਆਜਿਉਹੋਵੈਸਾਹਿਬਸਿਉਮੇਲੁ ॥

ਅਖੰਡ ਕੀਰਤਨੀ ਜਥੇ ਦੇ ਪੁਰਾਤਨ ਗੁਰਸਿੱਖ ਪਿਆਰੇ ਭਾਈ ਨਿਰਮਲ ਸਿੰਘ ਜੀ ਸ਼ੁਤਰਾਣਾ ਪਿੱਛਲੇ ਦਿਨੀਂ ਮਿਤੀ ੩੧ ਅਕਤੂਬਰ ੨੦੧੯ ਨੂੰ ਅੰਮ੍ਰਿਤ ਵੇਲੇ ਅਕਾਲ ਪੁਰਖ ਦੇ ਭਾਣੇ ਅਨੁਸਾਰ ਪੰਜ ਭੂਤਕ ਸ਼ਰੀਰ ਤਿਆਗ ਕੇ ਗੁਰਪੁਰੀ ਸਿਧਾਰ ਗਏ ਹਨ | ਆਪ ਜੀ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਭਾਈ ਆਤਮਾ ਸਿੰਘ ਜੀ ਤੇ ਹੋਰ ਰੰਗਲੇ ਸੱਜਣ ਗੁਰਸਿਖਾਂ ਦੇ ਸੰਗੀ-ਸਾਥੀ ਹੋਣ ਦਾ ਸੁਭਾਗ ਪ੍ਰਾਪਤ ਹੈ | 
 
ਅਖ਼ੰਡ ਪਾਠ ਸਾਹਿਬ  ਮਿਤੀ ੦੮ ਨਵੰਬਰ ੨੦੧੯ ਦਿਨ ਸ਼ੁਕਰਵਾਰ ਨੂੰ ਅੰਮ੍ਰਿਤ ਵੇਲੇ ਆਰੰਭ ਹੋਣਗੇ ਅਤੇ ਪਾਠ ਦੇ ਭੋਗ ਮਿਤੀ ੧੦ ਨਵੰਬਰ ੨੦੧੯ ਦਿਨ ਐਤਵਾਰ ਅੰਮ੍ਰਿਤ ਵੇਲੇ ਪਾਏ ਜਾਣਗੇ, ਉਪਰੰਤ ਆਸਾ ਦੀ ਵਾਰ ਦਾ ਕੀਰਤਨ ਸਵੇਰੇ ੪ ਵਜੇ ਤੋਂ ੮ ਵਜੇ ਤੱਕ ਨਿਵਾਸ ਅਸਥਾਨ ਵਿਖੇ ਹੋਵੇਗਾ | ਉਪਰੰਤ ਦਿਨ ਸੁਹੇਲਾ ਕੀਰਤਨ ਸਵੇਰੇ ੯ ਵਜੇ ਅਤੇ ਅੰਤਿਮ ਅਰਦਾਸ ਦੁਪਹਿਰ ੧ ਵਜੇ ਗੁਰੂਦਵਾਰਾ ਨਾਮ ਜਪ ਸਾਹਿਬ ਸ਼ੁਤਰਾਣਾ ਵਿਖੇ ਹੋਵੇਗੀ ਜੀ।
 
ਵਾਹਿਗੁਰੂਜੀਕਾਖ਼ਾਲਸਾ || ਵਾਹਿਗੁਰੂਜੀਕੀਫ਼ਤਿਹ ||


This site and organization has allegiance to Sri Akal Takht Sahib.