Annual Akhand Keertan Smaagam

Indianapolis
Gurdwara Sri Har Gobind Sahib Ji, Indianapolis, US

Date

Saturday, October 13 2018 - Sunday, October 14 2018

7:00 PM to 4:00 AM

Contact Info

 

ਗੁਰੂ ਪਿਆਰੀ ਸਾਧ ਸੰਗਤ ਜੀਓ,

 

ਗੁਰੂ ਫ਼ਤਿਹ ਪਰਵਾਨ ਕਰਨੀ ਜੀ। ਕੀਰਤਨ ਕਲਜੁਗ ਦੀ ਸਮਾਧੀ ਹੈ। ਚੰਚਲ ਮਨ ਜੇ ਕਿਸੇ ਬਿਧਿ ਭੀ ਵਸਗਤਿ ਨਾ ਆਵੇ ਤਾਂ ਕੀਰਤਨ ਦੀ ਆਕਰਖ਼ਣ ਕਲਾ ਦੁਆਰਾ ਅਵੱਸ਼ ਸਥਿਰ ਹੋ ਜਾਂਦਾ ਹੈ। ਜੇਕਰ ਪ੍ਰਾਨੀ ਕੀਰਤਨ ਮਨ ਲਾ ਕੇ ਸੁਣੇ ਜਾਂ ਕਰ ਸਕੇ ਤਾਂ ਅਵੱਸ਼ ਜਨਮ ਮਰਨ ਦੇ ਗੇੜ ਤੋਂ ਰਹਿਤ ਹੋ ਸਕਦਾ ਹੈ। ਸਤਿਗੁਰੂ ਜੀ ਦੀ ਅਪਾਰ ਕਿਰਪਾ ਦੁਆਰਾ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਅਖੰਡ ਕੀਰਤਨ ਸਮਾਗਮ ਅਕਤੂਬਰ ਮਹੀਨੇ ਦੀ 13 ਤਰੀਖ ਤੋਂ 14 ਤੱਕ ਹੋਣੇ ਨੀਯਤ ਹੋਏ ਹਨ।

 

ਆਪ ਜੀ ਅਗੇ ਬੇਨਤੀ ਕੀਤੀ ਜਾਂਦੀ ਹੈ ਕਿ ਕੀਰਤਨ ਸਮਾਗਮ ਦਾ ਲਾਹਾ ਲੈਣ ਲਈ ਆਇ ਦੀਦਾਰ ਬਖਸ਼ੋ ਜੀ। ਆਪ ਸਭ ਮਾਈ ਭਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੀਆਂ ਹਾਜ਼ਰੀਆਂ ਲੁਆ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਸ ਮੌਕੇ ਤੇ ਦੂਰੋ ਨੇੜਿਓ ਬੇਅੰਤ ਗੁਰੂ ਕੇ ਕੀਰਤਨੀਏ ਪਹੁੰਚ ਰਹੇ ਹਨ।

 

ਪ੍ਰੋਗਰਾਮ ਇਸ ਪ੍ਰਕਾਰ ਹੋਣਗੇ:

 

ਸ਼ਨੀਵਾਰ - Oct. 13, 2018

ਆਸਾ ਦੀ ਵਾਰ ਕੀਰਤਨ - 6AM to 9AM

 

ਸ਼ਨੀਵਾਰ, Oct. 13, 2018 ਤੋਂ ਐਤਵਾਰ, Oct. 14, 2018

ਰੈਣ ਸਬਾਈ ਕੀਰਤਨ - 7PM ਤੋਂ 4AM

 

ਹੋਰ ਜਾਣਕਾਰੀ ਲਈ ਫੋਨ ਕਰੋ ਜੀ:

ਭਾਈ ਜਸਦੀਪ ਸਿੰਘ: 317-560-0019;
ਭਾਈ ਬਲਜੀਤ ਸਿੰਘ: 317-603-2723;
ਭਾਈ ਬਲਜੀਤ ਸਿੰਘ: 916-39800890;
ਗੁਰੂਦੁਆਰਾ ਸਾਹਿਬ: 317-884-4708

 


This site and organization has allegiance to Sri Akal Takht Sahib.