Raensabaayee Keertan

NY/NJ/CT
Residence of Bh. Jasjit Singh Jee

Date

Saturday, December 22 2018 - Sunday, December 23 2018

7:00 PM to 4:00 AM

Contact Info

Bh. Jasjit Singh Jee Phone: 7329699787, 7328877516

 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ।।

 
ਵਾਲੀਏ ਦੋ ਜਹਾਨ ਸ੍ਰੀ ਦਸਮੇਸ਼ ਜੀ ਦੇ ਪਿਆਰੇ, ਦੁਲਾਰੇ, ਭਗਤੀ ਸ਼ਕਤੀ ਦੇ ਮੁਨਾਰੇ, ਗੁਰੂ ਪੰਥ ਦੇ ਸਤਿਕਾਰੇ, ਬਚਨਾਂ ਦੇ ਸੂਰੇ ਚਾਰੋਂ ਹੀ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਰੈਣ ਸਬਾਈ ਕੀਰਤਨ ਉਲੀਕੇ ਗਏ ਹਨ। ਆਉ ਹਰਿ ਜਸ ਗਾਵਤਿਆਂ ਜੀਵਨ ਦੀਆਂ ਘੜੀਆਂ ਸਫਲਾ ਕਰੀਏ।
 
ਆਰੰਭਤਾ 22 ਦਸੰਬਰ ਸ਼ਨੀਵਾਰ ਸ਼ਾਮ 7 ਵਜੇ।
ਭੋਗ 23 ਦਸੰਬਰ ਸਵੇਰੇ।


This site and organization has allegiance to Sri Akal Takht Sahib.