Akhand Keertan

NY/NJ/CT
Gurdwara Sahib - Sikh Cultural Society

Date

Friday, April 27 2018 - Friday, April 27 2018

7:00 PM to 12:00 AM

Contact Info

AKJ NY-NJ Phone:

੪੦ ਸਾਲ ਸੰਘਰਸ਼ ਦੇ ਨਾਲ

ਕੁਰਬਾਨੀ ੧੩ ਸਿੰਘਾਂ ਦੀ ਬੇ-ਮਿਸਾਲ

ਅੰਮ੍ਰਿਤਰ ਸਾਹਿਬ ਦੇ ੧੯੭੮ ਵੈਸਾਖੀ ਸਮਾਗਮ ਦੌਰਾਨ ਜੋ ਖ਼ੂਨੀ ਸਾਕਾ ਵਰਤਿਆ ਉਸ ਤੋਂ ਸਾਰੇ ਸੰਸਾਰ ਵਿੱਚ ਪਤਾ ਲੱਗ ਗਿਆ ਕਿ ਖੰਡੇ ਦੀ ਧਾਰ ਤੇ ਪਰਖਿਆ ਗਿਆ ਖ਼ਾਲਸਾ ਕਿਵੇਂ ਨਿਰਭੈ ਵਿਚਰਦਾ ਹੈ ਅਤੇ ਕਿਵੇਂ ਲੋੜ ਪੈਣ ਤੇ ਸਿੱਖੀ ਸਿਦਕ ਵਿੱਚ, ਸਤਿਗੁਰੂ ਦੇ ਸਤਿਕਾਰ ਨੂੰ ਕਾਇਮ ਰੱਖਣ ਖ਼ਾਤਰ ਆਪਣੀਆਂ ਜਾਨਾਂ ਦੀਆਂ ਅਹੂਤੀਆਂ ਦੇ ਜਾਂਦਾ ਹੈ । ੧੯੭੮ ਵੈਸਾਖੀ ਦੇ ਖ਼ੂਨੀ ਸਾਕੇ ਅਤੇ ਜਥੇਦਾਰ ਭਾਈ ਫੌਜਾ ਸਿੰਘ ਜੀ ਸਮੇਤ ੧੩ ਸ਼ਹੀਦ ਸਿੰਘਾ ਦੀ ੪੦ ਸਾਲ ਵਰੇਗੰਡ ਨੂੰ ਮੁੱਖ ਰੱਖਦਿਆਂ ਇਹ ਅਮ੍ਰਿਤ-ਮਈ ਕੀਰਤਨ ਸਮਾਗਮ ਉਲੀਕੇ ਜਾ ਰਹੇ ਹਨ -


This site and organization has allegiance to Sri Akal Takht Sahib.