Daily Hukamnama

Hukamnama from Sri Darbar Sahib, Sri Amritsar
May 04, 2024
ਅੰਗ: 737
ਸੂਹੀ​ਮਹਲਾ​੫​॥
ਧਨੁ​ਸੋਹਾਗਨਿ​ਜੋ​ਪ੍ਰਭੂ​ਪਛਾਨੈ​॥ ਮਾਨੈ​ਹੁਕਮੁ​ਤਜੈ​ਅਭਿਮਾਨੈ​॥ ਪ੍ਰਿਅ​ਸਿਉ​ਰਾਤੀ​ਰਲੀਆ​ਮਾਨੈ​॥੧॥ ਸੁਨਿ​ਸਖੀਏ​ਪ੍ਰਭ​ਮਿਲਣ​ਨੀਸਾਨੀ​॥ ਮਨੁ​ਤਨੁ​ਅਰਪਿ​ਤਜਿ​ਲਾਜ​ਲੋਕਾਨੀ​॥੧॥​ਰਹਾਉ​॥ ਸਖੀ​ਸਹੇਲੀ​ਕਉ​ਸਮਝਾਵੈ​॥ ਸੋਈ​ਕਮਾਵੈ​ਜੋ​ਪ੍ਰਭ​ਭਾਵੈ​॥ ਸਾ​ਸੋਹਾਗਣਿ​ਅੰਕਿ​ਸਮਾਵੈ​॥੨॥ ਗਰਬਿ​ਗਹੇਲੀ​ਮਹਲੁ​ਨ​ਪਾਵੈ​॥ ਫਿਰਿ​ਪਛੁਤਾਵੈ​ਜਬ​ਰੈਣਿ​ਬਿਹਾਵੈ​॥ ਕਰਮਹੀਣਿ​ਮਨਮੁਖਿ​ਦੁਖੁ​ਪਾਵੈ​॥੩॥ ਬਿਨਉ​ਕਰੀ​ਜੇ​ਜਾਣਾ​ਦੂਰਿ​॥ ਪ੍ਰਭੁ​ਅਬਿਨਾਸੀ​ਰਹਿਆ​ਭਰਪੂਰਿ​॥ ਜਨੁ​ਨਾਨਕੁ​ਗਾਵੈ​ਦੇਖਿ​ਹਦੂਰਿ​॥੪॥੩॥

This site and organization has allegiance to Sri Akal Takht Sahib.