Daily Hukamnama

Hukamnama from Sri Darbar Sahib, Sri Amritsar
May 22, 2024
ਅੰਗ: 685
ਧਨਾਸਰੀ​ਮਹਲਾ​੧​ਘਰੁ​੨​ਅਸਟਪਦੀਆ​॥
ੴ​ਸਤਿਗੁਰ​ਪ੍ਰਸਾਦਿ​॥ ਗੁਰੁ​ਸਾਗਰੁ​ਰਤਨੀ​ਭਰਪੂਰੇ​॥ ਅੰਮ੍ਰਿਤੁ​ਸੰਤ​ਚੁਗਹਿ​ਨਹੀ​ਦੂਰੇ​॥ ਹਰਿ​ਰਸੁ​ਚੋਗ​ਚੁਗਹਿ​ਪ੍ਰਭ​ਭਾਵੈ​॥ ਸਰਵਰ​ਮਹਿ​ਹੰਸੁ​ਪ੍ਰਾਨਪਤਿ​ਪਾਵੈ​॥੧॥ ਕਿਆ​ਬਗੁ​ਬਪੁੜਾ​ਛਪੜੀ​ਨਾਇ​॥ ਕੀਚੜਿ​ਡੂਬੈ​ਮੈਲੁ​ਨ​ਜਾਇ​॥੧॥​ਰਹਾਉ​॥ ਰਖਿ​ਰਖਿ​ਚਰਨ​ਧਰੇ​ਵੀਚਾਰੀ​॥ ਦੁਬਿਧਾ​ਛੋਡਿ​ਭਏ​ਨਿਰੰਕਾਰੀ​॥ ਮੁਕਤਿ​ਪਦਾਰਥੁ​ਹਰਿ​ਰਸ​ਚਾਖੇ​॥ ਆਵਣ​ਜਾਣ​ਰਹੇ​ਗੁਰਿ​ਰਾਖੇ​॥੨॥ ਸਰਵਰ​ਹੰਸਾ​ਛੋਡਿ​ਨ​ਜਾਇ​॥ ਪ੍ਰੇਮ​ਭਗਤਿ​ਕਰਿ​ਸਹਜਿ​ਸਮਾਇ​॥ ਸਰਵਰ​ਮਹਿ​ਹੰਸੁ​ਹੰਸ​ਮਹਿ​ਸਾਗਰੁ​॥ ਅਕਥ​ਕਥਾ​ਗੁਰ​ਬਚਨੀ​ਆਦਰੁ​॥੩॥ ਸੁੰਨ​ਮੰਡਲ​ਇਕੁ​ਜੋਗੀ​ਬੈਸੇ​॥ ਨਾਰਿ​ਨ​ਪੁਰਖੁ​ਕਹਹੁ​ਕੋਊ​ਕੈਸੇ​॥ ਤ੍ਰਿਭਵਣ​ਜੋਤਿ​ਰਹੇ​ਲਿਵ​ਲਾਈ​॥ ਸੁਰਿ​ਨਰ​ਨਾਥ​ਸਚੇ​ਸਰਣਾਈ​॥੪॥ ਆਨੰਦ​ਮੂਲੁ​ਅਨਾਥ​ਅਧਾਰੀ​॥ ਗੁਰਮੁਖਿ​ਭਗਤਿ​ਸਹਜਿ​ਬੀਚਾਰੀ​॥ ਭਗਤਿ​ਵਛਲ​ਭੈ​ਕਾਟਣਹਾਰੇ​॥ ਹਉਮੈ​ਮਾਰਿ​ਮਿਲੇ​ਪਗੁ​ਧਾਰੇ​॥੫॥ ਅਨਿਕ​ਜਤਨ​ਕਰਿ​ਕਾਲੁ​ਸੰਤਾਏ​॥ ਮਰਣੁ​ਲਿਖਾਇ​ਮੰਡਲ​ਮਹਿ​ਆਏ​॥ ਜਨਮੁ​ਪਦਾਰਥੁ​ਦੁਬਿਧਾ​ਖੋਵੈ​॥ ਆਪੁ​ਨ​ਚੀਨਸਿ​ਭ੍ਰਮਿ​ਭ੍ਰਮਿ​ਰੋਵੈ​॥੬॥ ਕਹਤਉ​ਪੜਤਉ​ਸੁਣਤਉ​ਏਕ​॥ ਧੀਰਜ​ਧਰਮੁ​ਧਰਣੀਧਰ​ਟੇਕ​॥ ਜਤੁ​ਸਤੁ​ਸੰਜਮੁ​ਰਿਦੈ​ਸਮਾਏ​॥ ਚਉਥੇ​ਪਦ​ਕਉ​ਜੇ​ਮਨੁ​ਪਤੀਆਏ​॥੭॥ ਸਾਚੇ​ਨਿਰਮਲ​ਮੈਲੁ​ਨ​ਲਾਗੈ​॥ ਗੁਰ​ਕੈ​ਸਬਦਿ​ਭਰਮ​ਭਉ​ਭਾਗੈ​॥ ਸੂਰਤਿ​ਮੂਰਤਿ​ਆਦਿ​ਅਨੂਪੁ​॥ ਨਾਨਕੁ​ਜਾਚੈ​ਸਾਚੁ​ਸਰੂਪੁ​॥੮॥੧॥

This site and organization has allegiance to Sri Akal Takht Sahib.