Daily Hukamnama

Hukamnama from Sri Darbar Sahib, Sri Amritsar
May 03, 2024
ਅੰਗ: 639
ਸੋਰਠਿ​ਮਹਲਾ​੫​ਘਰੁ​੧​ਅਸਟਪਦੀਆ​॥
ੴ​ਸਤਿਗੁਰ​ਪ੍ਰਸਾਦਿ​॥ ਸਭੁ​ਜਗੁ​ਜਿਨਹਿ​ਉਪਾਇਆ​ਭਾਈ​ਕਰਣ​ਕਾਰਣ​ਸਮਰਥੁ​॥ ਜੀਉ​ਪਿੰਡੁ​ਜਿਨਿ​ਸਾਜਿਆ​ਭਾਈ​ਦੇ​ਕਰਿ​ਅਪਣੀ​ਵਥੁ​॥ ਕਿਨਿ​ਕਹੀਐ​ਕਿਉ​ਦੇਖੀਐ​ਭਾਈ​ਕਰਤਾ​ਏਕੁ​ਅਕਥੁ​॥ ਗੁਰੁ​ਗੋਵਿੰਦੁ​ਸਲਾਹੀਐ​ਭਾਈ​ਜਿਸ​ਤੇ​ਜਾਪੈ​ਤਥੁ​॥੧॥ ਮੇਰੇ​ਮਨ​ਜਪੀਐ​ਹਰਿ​ਭਗਵੰਤਾ​॥ ਨਾਮ​ਦਾਨੁ​ਦੇਇ​ਜਨ​ਅਪਨੇ​ਦੂਖ​ਦਰਦ​ਕਾ​ਹੰਤਾ​॥​ਰਹਾਉ​॥ ਜਾ​ਕੈ​ਘਰਿ​ਸਭੁ​ਕਿਛੁ​ਹੈ​ਭਾਈ​ਨਉ​ਨਿਧਿ​ਭਰੇ​ਭੰਡਾਰ​॥ ਤਿਸ​ਕੀ​ਕੀਮਤਿ​ਨਾ​ਪਵੈ​ਭਾਈ​ਊਚਾ​ਅਗਮ​ਅਪਾਰ​॥ ਜੀਅ​ਜੰਤ​ਪ੍ਰਤਿਪਾਲਦਾ​ਭਾਈ​ਨਿਤ​ਨਿਤ​ਕਰਦਾ​ਸਾਰ​॥ ਸਤਿਗੁਰੁ​ਪੂਰਾ​ਭੇਟੀਐ​ਭਾਈ​ਸਬਦਿ​ਮਿਲਾਵਣਹਾਰ​॥੨॥ ਸਚੇ​ਚਰਣ​ਸਰੇਵੀਅਹਿ​ਭਾਈ​ਭ੍ਰਮੁ​ਭਉ​ਹੋਵੈ​ਨਾਸੁ​॥ ਮਿਲਿ​ਸੰਤ​ਸਭਾ​ਮਨੁ​ਮਾਂਜੀਐ​ਭਾਈ​ਹਰਿ​ਕੈ​ਨਾਮਿ​ਨਿਵਾਸੁ​॥ ਮਿਟੈ​ਅੰਧੇਰਾ​ਅਗਿਆਨਤਾ​ਭਾਈ​ਕਮਲ​ਹੋਵੈ​ਪਰਗਾਸੁ​॥ ਗੁਰ​ਬਚਨੀ​ਸੁਖੁ​ਊਪਜੈ​ਭਾਈ​ਸਭਿ​ਫਲ​ਸਤਿਗੁਰ​ਪਾਸਿ​॥੩॥ ਮੇਰਾ​ਤੇਰਾ​ਛੋਡੀਐ​ਭਾਈ​ਹੋਈਐ​ਸਭ​ਕੀ​ਧੂਰਿ​॥ ਘਟਿ​ਘਟਿ​ਬ੍ਰਹਮੁ​ਪਸਾਰਿਆ​ਭਾਈ​ਪੇਖੈ​ਸੁਣੈ​ਹਜੂਰਿ​॥ ਜਿਤੁ​ਦਿਨਿ​ਵਿਸਰੈ​ਪਾਰਬ੍ਰਹਮੁ​ਭਾਈ​ਤਿਤੁ​ਦਿਨਿ​ਮਰੀਐ​ਝੂਰਿ​॥ ਕਰਨ​ਕਰਾਵਨ​ਸਮਰਥੋ​ਭਾਈ​ਸਰਬ​ਕਲਾ​ਭਰਪੂਰਿ​॥੪॥ ਪ੍ਰੇਮ​ਪਦਾਰਥੁ​ਨਾਮੁ​ਹੈ​ਭਾਈ​ਮਾਇਆ​ਮੋਹ​ਬਿਨਾਸੁ​॥ ਤਿਸੁ​ਭਾਵੈ​ਤਾ​ਮੇਲਿ​ਲਏ​ਭਾਈ​ਹਿਰਦੈ​ਨਾਮ​ਨਿਵਾਸੁ​॥ ਗੁਰਮੁਖਿ​ਕਮਲੁ​ਪ੍ਰਗਾਸੀਐ​ਭਾਈ​ਰਿਦੈ​ਹੋਵੈ​ਪਰਗਾਸੁ​॥ ਪ੍ਰਗਟੁ​ਭਇਆ​ਪਰਤਾਪੁ​ਪ੍ਰਭ​ਭਾਈ​ਮਉਲਿਆ​ਧਰਤਿ​ਅਕਾਸੁ​॥੫॥ ਗੁਰਿ​ਪੂਰੈ​ਸੰਤੋਖਿਆ​ਭਾਈ​ਅਹਿਨਿਸਿ​ਲਾਗਾ​ਭਾਉ​॥ ਰਸਨਾ​ਰਾਮੁ​ਰਵੈ​ਸਦਾ​ਭਾਈ​ਸਾਚਾ​ਸਾਦੁ​ਸੁਆਉ​॥ ਕਰਨੀ​ਸੁਣਿ​ਸੁਣਿ​ਜੀਵਿਆ​ਭਾਈ​ਨਿਹਚਲੁ​ਪਾਇਆ​ਥਾਉ​॥ ਜਿਸੁ​ਪਰਤੀਤਿ​ਨ​ਆਵਈ​ਭਾਈ​ਸੋ​ਜੀਅੜਾ​ਜਲਿ​ਜਾਉ​॥੬॥ ਬਹੁ​ਗੁਣ​ਮੇਰੇ​ਸਾਹਿਬੈ​ਭਾਈ​ਹਉ​ਤਿਸ​ਕੈ​ਬਲਿ​ਜਾਉ​॥ ਓਹੁ​ਨਿਰਗੁਣੀਆਰੇ​ਪਾਲਦਾ​ਭਾਈ​ਦੇਇ​ਨਿਥਾਵੇ​ਥਾਉ​॥ ਰਿਜਕੁ​ਸੰਬਾਹੇ​ਸਾਸਿ​ਸਾਸਿ​ਭਾਈ​ਗੂੜਾ​ਜਾ​ਕਾ​ਨਾਉ​॥ ਜਿਸੁ​ਗੁਰੁ​ਸਾਚਾ​ਭੇਟੀਐ​ਭਾਈ​ਪੂਰਾ​ਤਿਸੁ​ਕਰਮਾਉ​॥੭॥ ਤਿਸੁ​ਬਿਨੁ​ਘੜੀ​ਨ​ਜੀਵੀਐ​ਭਾਈ​ਸਰਬ​ਕਲਾ​ਭਰਪੂਰਿ​॥ ਸਾਸਿ​ਗਿਰਾਸਿ​ਨ​ਵਿਸਰੈ​ਭਾਈ​ਪੇਖਉ​ਸਦਾ​ਹਜੂਰਿ​॥ ਸਾਧੂ​ਸੰਗਿ​ਮਿਲਾਇਆ​ਭਾਈ​ਸਰਬ​ਰਹਿਆ​ਭਰਪੂਰਿ​॥ ਜਿਨਾ​ਪ੍ਰੀਤਿ​ਨ​ਲਗੀਆ​ਭਾਈ​ਸੇ​ਨਿਤ​ਨਿਤ​ਮਰਦੇ​ਝੂਰਿ​॥੮॥ ਅੰਚਲਿ​ਲਾਇ​ਤਰਾਇਆ​ਭਾਈ​ਭਉਜਲੁ​ਦੁਖੁ​ਸੰਸਾਰੁ​॥ ਕਰਿ​ਕਿਰਪਾ​ਨਦਰਿ​ਨਿਹਾਲਿਆ​ਭਾਈ​ਕੀਤੋਨੁ​ਅੰਗੁ​ਅਪਾਰੁ​॥ ਮਨੁ​ਤਨੁ​ਸੀਤਲੁ​ਹੋਇਆ​ਭਾਈ​ਭੋਜਨੁ​ਨਾਮ​ਅਧਾਰੁ​॥ ਨਾਨਕ​ਤਿਸੁ​ਸਰਣਾਗਤੀ​ਭਾਈ​ਜਿ​ਕਿਲਬਿਖ​ਕਾਟਣਹਾਰੁ​॥੯॥੧॥

This site and organization has allegiance to Sri Akal Takht Sahib.